Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saiṯānī. 1. ਸੈਤਨਾਂ। 2. ਬਦੀ, ਸ਼ਰਾਰਤ, ਸ਼ੈਤਾਨਪੁਣਾ। 1. devils, Satans. 2. evil.
ਉਦਾਹਰਨਾ:
1. ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨਾ ਭਾਣੀ ॥ Raga Maajh 1, Vaar 26, Salok, 1, 1:18 (P: 150).
2. ਛੋਡਿ ਕਤੇਬ ਕਰੈ ਸੈਤਾਨੀ ॥ Raga Bhairo, Kabir, 15, 3:2 (P: 1161).

Mahan Kosh Encyclopedia

ਨਾਮ/n. ਸ਼ੈਤਾਨਪੁਣਾ. ਸ਼ਰਾਰਤ. “ਛੋਡਿ ਕਤੇਬ ਕਰੈ ਸੈਤਾਨੀ.” (ਭੈਰ ਕਬੀਰ) 2. ਵਿ. ਕਰਤਾਰ ਤੋਂ ਵਿਮੁਖਤਾ ਵਾਲਾ. ਗੁੰਮਰਾਹ ਹੋਇਆ. “ਨਾਨਕ ਸਿਰਖੁਥੇ ਸੈਤਾਨੀ.” (ਵਾਰ ਮਾਝ ਮਃ ੧) 3. ਸ਼ੈਤਾਨ ਨਾਲ ਸੰਬੰਧਿਤ. ਸ਼ੈਤਾਨ ਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits