Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saiṇ(u). 1. ਸਬੰਧੀ, ਰਿਸ਼ਤੇਦਾਰ। 2. ਬਾਂਧਵਗੜ (ਰੀਵਾ) ਦੇ ਰਾਜਾ 'ਰਾਜਾ ਰਾਮ' ਦਾ ਨਾਈ ਜੋ ਰਾਮਾ ਨੰਦ ਦਾ ਚੇਲਾ ਬਣ ਨਾਮੀ ਭਗਤ ਹੋਇਆ। ਧਨਾਸਰੀ ਰਾਮ ਵਿਚ ਇਸ ਦਾ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। 1. relation. 2. a baber of Reeva who become one of the Bhagats whose one Shabad is included in Sri Guru Granth Sahib.
ਉਦਾਹਰਨਾ:
1. ਸਜਣੂ ਤੂ ਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ ॥ Raga Soohee 5, Asatpadee 4, 2:1 (P: 761).
2. ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥ Raga Bilaaval 4, Asatpadee 4, 7:2 (P: 835).

Mahan Kosh Encyclopedia

ਦੇਖੋ- ਸੈਣ 2. “ਸਜਣੁ ਤੂ ਹੈ ਸੈਣੁ ਤੂ ਮੈ.” (ਸੂਹੀ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits