Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sevaṯ. ਸਿਮਰਦਿਆਂ ('ਮਹਾਨਕੋਸ਼' ਇਥੇ 'ਸੇਵਤ' ਦੇ ਅਰਥ 'ਜਿਸ ਨੂੰ ਸਿਮਰਿਆ ਜਾਵੇ' ਕਰਦਾ ਹੈ)। meditating, deliberating.
ਉਦਾਹਰਨ:
ਸੇਵਤ ਸੇਵਿ ਸੇਵਿ ਸਾਧ ਸੇਵਉ ਸਦਾ ਕਰਉ ਕਿਰਤਾਏ ॥ Raga Bilaaval 5, 81, 1:1 (P: 820).
ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ ॥ Raga Gaurhee 5, 159, 1:1 (P: 214).

SGGS Gurmukhi-English Dictionary
[Var.] From Sevi
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਸੇਵਿਤ. ਜੋ ਸੇਵਨ ਕੀਤਾ ਗਿਆ ਹੈ. “ਸੇਵਤ ਸੇਵਿ ਸੇਵਿ ਸਾਧ ਸੇਵਉ.” (ਬਿਲਾ ਮਃ ੫) ਲੋਕਾਂ ਕਰਕੇ ਸੇਵਿਤ ਰਾਜਾ ਆਦਿ, ਉਨ੍ਹਾਂ ਦੇ ਸੇਵ੍ਯ ਦੇਵਤਾ ਆਦਿ, ਉਨ੍ਹਾਂ ਕਰਕੇ ਭੀ ਸੇਵ੍ਯ ਸਾਧੁ, ਉਨ੍ਹਾਂ ਦੇ ਚਰਣ ਸੇਵਨ ਕਰੋ। 2. ਨਾਮ/n. ਸ਼੍ਵੇਤਵਾਹ. ਅਰਜੁਨ. ਸ਼ਸਤ੍ਰਨਾਮਮਾਲਾ ਵਿੱਚ ਸ਼੍ਵੇਤਵਾਹ ਦੀ ਥਾਂ ਸੇਵਤ ਸ਼ਬਦ ਆਇਆ ਹੈ. ਦੇਖੋ- ਸ੍ਵੇਤਵਾਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits