Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sevkā. ਸੇਵਾ ਕਰਨ ਵਾਲੇ, ਖਿਦਮਤਗਾਰ, ਦਾਸ। servant, attendant, serf, slave.
ਉਦਾਹਰਨ:
ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥ (ਸੇਵਕ). Raga Sireeraag 5, 72, 4:1 (P: 42).
ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾਂ ਕੀ ਪੈਰੀ ਪਾਵੈ ॥ (ਸੇਵਕਾਂ). Raga Bihaagarhaa 4, Vaar, 17:3 (P: 555).

Mahan Kosh Encyclopedia

ਸੇਵਿਕਾ. ਸੇਵਾ ਕਰਨ ਵਾਲੀ. ਦਾਸੀ. “ਮਾਇਆ ਜਾਕੈ ਸੇਵਕਾਇ. (ਭੈਰ ਅ: ਮਃ ੫) 2. ਨਾਮ/n. ਸੇਵਕਾਂ ਦਾ ਹੈ ਸਮੁਦਾਯ ਜਿਸ ਵਿੱਚ ਐਸੀ ਸੈਨਾ. (ਸਨਾਮਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits