Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sen. ਪਸੀਜਨਾ, ਸਿਨੇ ਜਾਣਾ, ਨਰਮ ਹੋ ਜਾਣਾ। softened.
ਉਦਾਹਰਨ:
ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥ Raga Kaanrhaa 4, 2, 3:1 (P: 1295).

SGGS Gurmukhi-English Dictionary
[P. v.] (From Sk.Snigdha, P. Sinnâ) to get wet
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. स्विन्न- ਸ੍ਵਿੱਨ. ਵਿ. ਸ੍ਵੇਦ ਸਹਿਤ. ਪਸੀਜਿਆ. “ਜਿਨ ਮਿਲਿਆ ਪਾਥਰ ਸੇਨ.” (ਕਾਨ ਮਃ ੪) ਕਠੋਰ ਮਨ ਭੀ ਪਸੀਜ ਗਿਆ। 2. ਸੰ. शयन- ਸ਼ਯਨ. ਨਾਮ/n. ਸੌਣਾ। 3. ਭਾਵ- ਵਿਸ਼੍ਰਾਮ. ਆਤਮ ਆਨੰਦ ਵਿੱਚ ਲੀਨ ਹੋਣ ਦਾ ਭਾਵ. “ਅਬਿਨਾਸੀ ਸੁਖ ਸੇਨ.” (ਰਤਨਮਾਲਾ) 4. ਸਿਆਣਾ. ਦੇਖੋ- ਅੰ. Sane. ਵਿ. ਸਲੀਮੁਲ ਅਕਲ. ਦਾਨਾ। 5. ਸੰ. सेन. ਪਰਾਧੀਨ। 6. ਸ਼ਰੀਰ. ਦੇਹ। 7. ਜੀਵਨ. ਜਿੰਦਗੀ। 8. ਸੇਨਾ. ਫੌਜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits