Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Seṯ. 1. ਨਾਲ, ਸਮੇਤ। 2. ਚਿਟਾ, ਸੁਫੈਦ। 3. ਮੁੜਕੇ ਤੋਂ ਉਪਜਣ ਵਾਲੇ। 1. with. 2. white. 3. sweat-born.
ਉਦਾਹਰਨਾ:
1. ਪ੍ਰਭ ਕੀ ਦਰਗਹ ਸੋਭਾ ਸੇਤ ॥ Raga Gaurhee 5, 79, 1:4 (P: 179).
2. ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥ Raga Goojree 1, Asatpadee 1, 7:1 (P: 503).
3. ਅੰਡ ਬਿਨਾਸੀ, ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ ॥ Raga Saarang 5, 6, 2:1 (P: 1204).

SGGS Gurmukhi-English Dictionary
[P. adj.] (from Sk. Shveta) white, Sk. P. n. bridge
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸ਼੍ਵੇਤ. ਵਿ. ਚਿੱਟਾ. ਸਫੇਦ. “ਸਿਆਹਉ ਹੋਆ ਸੇਤ.” (ਬਾਰਹਮਾਹਾ ਮਾਝ) ਭਾਵ- ਜੁਆਨ ਤੋਂ ਬੁੱਢਾ ਹੋ ਗਿਆ. ਦੇਖੋ- ਸ਼੍ਵਿਤ। 2. ਸਹਿਤ. ਸਾਥ. ਨਾਲ. “ਪ੍ਰਭ ਕੀ ਦਰਗਹ ਸੋਭਾ ਸੇਤ.” (ਗਉ ਮਃ ੫) 3. ਸੰ. ਸ਼ੈਤ੍ਯ. ਨਾਮ/n. ਸ਼ੀਤਲਤਾ। 4. ਸ਼ਾਂਤਿਭਾਵ. “ਗਾਰ ਦੈਨ ਹਾਰੀ ਬੋਲਹਾਰੀ ਡਾਰੀ ਸੇਤ ਕੋ.” (ਭਾਗੁ ਕ) ਗਾਲੀ ਦੇਣ ਵਾਲੀ ਕਲਹਿਨੀ ਸ਼ਾਂਤਭਾਵ ਤਿਆਗ ਦਿੰਦੀ ਹੈ। 5. ਦੇਖੋ- ਸੇਤੁ। ਸੇਤਜ (ਸ੍ਵੇਦਜ) ਦਾ ਸੰਖੇਪ. “ਉਤਭੁਜ ਸੇਤ ਬਿਨਾਧਾ.” (ਸਾਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits