Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sejrī-ā. ਸੌਣ ਲਈ ਕੀਤਾ ਬਿਸਤਰਾ, ਵਿਛੌਣਾ । bed, couch. ਉਦਾਹਰਨ: ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ ਤਉ ਮੇਰੀ ਸੂਖਿ ਸੇਜਰੀਆ ॥ Raga Saarang 5, 45, 2:2 (P: 1213).
|
Mahan Kosh Encyclopedia |
(ਸੇਜਰੀ) ਦੇਖੋ- ਸੇਜ ਅਤੇ ਸੇਜਾ. “ਤਉ ਮੇਰੀ ਸੂਖ ਸੇਜਰੀਆ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|