Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sūl(i). 1. ਸੂਲੀ, ਸਲੀਬ। 2. ਦੁਖ, ਚਿੰਤਾ, ਫਿਕਰ। 3. ਦੁਖ, ਪੀੜਾ। 1. noose, gallows. 2. anguish, grief, sorrow. 3. torments, agony, distress.
ਉਦਾਹਰਨਾ:
1. ਵੇਮੁਖ ਹੋਇ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥ Raga Gaurhee 5, Vaar 7ਸ, 5, 2:2 (P: 318).
2. ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥ Raga Gaurhee 5, Vaar 8ਸ, 5, 2:1 (P: 319).
3. ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥ Raga Gaurhee 5, Vaar 18ਸ, 5, 2:2 (P: 322).

SGGS Gurmukhi-English Dictionary
[Var.] From Sūla
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸੂਲੀ) ਨਾਮ/n. ਸਲੀਬ. ਸ਼ੂਲਾ.{416} “ਜਿਉ ਤਸਕਰ ਉਪਰਿ ਸੂਲਿ.” (ਵਾਰ ਗਉ ੨ ਮਃ ੫) 2. ਚਿੰਤਾ. ਫਿਕਰ. “ਖਾਵਣ ਸੰਦੜੈ ਸੂਲਿ.” (ਵਾਰ ਗਉ ੨ ਮਃ ੫) 3. ਦੁੱਖ. ਪੀੜਾ. “ਪੜਹਿ ਦੋਜਕ ਕੈ ਸੂਲਿ.” (ਵਾਰ ਗਉ ੨ ਮਃ ੫) 4. ਸੰ. शूलिन. ਵਿ. ਤ੍ਰਿਸੂਲਧਾਰੀ। 5. ਨਾਮ/n. ਸ਼ਿਵ.

Footnotes:
{416} ਦੇਖੋ- ਸਲੀਬ ਸ਼ਬਦ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits