Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sūlāk(u). ਲੋਹੇ ਦੀ ਤਿਖੀ ਸੀਖ ਜਿਸ ਨਾਲ ਸੋਨੇ ਨੂੰ ਪਰਖਨ ਲਈ ਛੇਕ ਕੀਤੇ ਜਾਂਦੇ ਹਨ, ਪਰਖ। Iron rod with which gold plate is pierced to test its purity; tested.
ਉਦਾਹਰਨ:
ਆਪੇ ਪਰਖੇ ਪਰਖਣਹਾਰੈ ਬਹੁਰਿ ਸੂਲਾਕੁ ਨ ਹੋਈ ॥ Raga Bhairo 1, Asatpadee 1, 2:1 (P: 1153).

SGGS Gurmukhi-English Dictionary
[H. n.] (from Salākh) sharp metal spike (used to test coins)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸੂਲਾਕ) ਦੇਖੋ- ਸੁਰਾਖ। 2. ਸੰ. ਸ਼ਲਾਕਾ. ਸਰੀ. “ਪਰਖੇ ਪਰਖਨਹਾਰੇ ਬਹੁਰਿ ਸੂਲਾਕ ਨ ਹੋਈ” (ਭੈਰ ਅ: ਮਃ ੧) ਫੇਰ ਸ਼ਲਾਕਾ ਨਾਲ ਪੜਤਾਲ ਨਹੀਂ ਹੁੰਦੀ. ਖੋਟਾ ਖਰਾ ਸੋਨਾ ਦੇਖਣ ਵਾਸਤੇ ਤਿੱਖੀ ਨੋਕ ਦੇ ਸੂਏ ਨਾਲ ਛਿਦ੍ਰ ਕਰਕੇ ਜਾਚ ਕੀਤੀ ਜਾਂਦੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits