Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sūrī. ਸੂਲੀ, ਸਲੀਬ। noose, gallows.
ਉਦਾਹਰਨ:
ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥ Salok, Kabir, 109:2 (P: 1370).

SGGS Gurmukhi-English Dictionary
[Var.] From Sūramā (feminine)
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. same as ਸੂਰਨੀ sow. (2) n.m. name of a Khatri sub-caste.

Mahan Kosh Encyclopedia

ਨਾਮ/n. ਸ਼ੂਕਰੀ. ਸੂਰ ਦੀ ਮਦੀਨ। 2. ਸਲੀਬ. ਸੂਲੀ. “ਸੂਰੀ ਊਪਰਿ ਖੇਲਨਾ.” (ਸ. ਕਬੀਰ) 3. ਖੁਖਰਾਣਾਂ ਵਿੱਚੋਂ ਇੱਕ ਖਤ੍ਰੀ ਗੋਤ੍ਰ. “ਸੂਰੀ ਚਉਧਰੀ ਰਹੰਦਾ.” (ਭਾਗੁ) 4. ਫ਼ਾ. [سُوری] ਲਾਲ ਰੰਗ ਦਾ ਗੁਲਾਬ। 5. ਵਿ. ਖੁਸ਼. ਆਨੰਦ। 6. ਸੂਰ ਗੋਤ੍ਰ ਨਾਲ ਸੰਬੰਧ ਰੱਖਣ ਵਾਲਾ. ਦੇਖੋ- ਸੂਰ ੧੩ ਅਤੇ ੧੭। 7. ਪਠਾਣਾਂ ਦੀ ਇੱਕ ਸ਼ਾਖ, ਜੋ ਕੋਇਟੇ ਅਤੇ ਪਿਸ਼ੀਨ ਵਿੱਚ ਬਹੁਤ ਪਾਈ ਜਾਂਦੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits