Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sūraj. ਦਿਵਾਕਰ, ਇਕ ਅਗਨ ਦੇ ਗੋਲੇ ਵਰਗਾ ਸਿਆਰਾ ਜਿਸ ਦੇ ਸਾਹਮਣੇ ਆਉਣ (ਪ੍ਰਗਟ ਹੋਣ ਨਾਲ) ਹਰ ਥਾਂ ਰੋਸ਼ਨ ਹੋ ਜਾਂਦੀ ਹੈ। sun.
ਉਦਾਹਰਨ:
ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥ Raga Sireeraag 4, Vaar 12:4 (P: 87).

SGGS Gurmukhi-English Dictionary
[P. n.] Sun
SGGS Gurmukhi-English Data provided by Harjinder Singh Gill, Santa Monica, CA, USA.

English Translation
n.m. the sun.

Mahan Kosh Encyclopedia

(ਸੂਰਜੁ) ਸੰ. सूर्य्य- ਸੂਰਯ. ਨਾਮ/n. ਦਿਵਾਕਰ. ਦਿਨਮਣਿ. ਭਾਸਕਰ. ਭਾਨੁ. ਪ੍ਰਭਾਕਰ. ਮਾਰਤੰਡ. ਰਵਿ. ਆਦਿਤ੍ਯ. ਸਵਿਤਾ. ਵਿਦ੍ਵਾਨਾ ਨੇ ਪ੍ਰਿਥਿਵੀ ਤੋਂ ਚਾਰ ਕਰੋੜ ਪੈਂਸਠ ਮੀਲ ਦੀ ਵਿੱਥ ਤੇ ਸੂਰਯ ਮੰਨਿਆ ਹੈ ਅਤੇ ਉਸ ਦਾ ਵਿਸਥਾਰ ਪ੍ਰਿਥਿਵੀ ਤੋਂ ਅੱਠ ਗੁਣਾ ਕਲਪਿਆ ਹੈ, ਅਰਥਾਤ- ਚਾਰ ਲਾਖ ਤੇਤੀਹ ਹਜ਼ਾਰ ਮੀਲ ਹੈ. “ਸੂਰਜ ਕਿਰਣਿ ਮਿਲੇ.” (ਬਿਲਾ ਛੰਤ ਮਃ ੫) “ਸੂਰਜੁ ਏਕੋ ਰੁਤਿ ਅਨੇਕ.”(ਸੋਹਿਲਾ) 2. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ- ਬਾਰਾਂ ਸੂਰਜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits