Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sūjẖī. ਦਿਸਨਾ, ਨਜਰੀ ਪੈਣਾ। manifested, see. ਉਦਾਹਰਨ: ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥ Raga Goojree 5, 7, 3:2 (P: 497). ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥ (ਦਿਸਦਾ). Raga Dhanaasaree 5, 6, 1:2 (P: 672).
|
Mahan Kosh Encyclopedia |
ਸੂਝਈ. ਦਿਖਾਈ ਦਿੰਦਾ. “ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|