Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suᴺn(i). 1. ਅਫੁਰ ਅਵਸਥਾ। 2. ਅਫੁਰ ਬ੍ਰਹਮ, ਨਿਰਗੁਣ ਬ੍ਰਹਮ। 1. profound trance. 2. Absolute Lord, Profound Lord.
ਉਦਾਹਰਨਾ:
1. ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥ Raga Gaurhee, Kabir, 46, 1:1 (P: 332).
ਚੀਤਿ ਆਵੈ ਤਾ ਸੁੰਨਿ ਸਮਾਇਆ ॥ (ਨਿਰਬਾਨ ਪਦ). Raga Bhairo 5, 21, 4:2 (P: 1141).
2. ਜਲੁ ਆਕਾਸੀ ਸੁੰਨਿ ਸਮਾਵੈ ॥ Raga Aaasaa 1, Asatpadee 1, 1:3 (P: 411).
ਨੀਂਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥ (ਨਿਰਗੁਣ ਬ੍ਰਹਮ). Raga Aaasaa 4, Chhant 8, 3:4 (P: 442).
ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥ Raga Bilaaval, Kabir, 11, 1:2 (P: 857).
ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ ॥ Raga Raamkalee, Guru Nanak Dev, Sidh-Gosat, 67:1 (P: 945).

Mahan Kosh Encyclopedia

ਸੁੰਨ ਵਿੱਚ. ਸ਼ੂਨ੍ਯ ਮੇ. ਭਾਵ- ਸ਼ੁੱਧ ਬ੍ਰਹਮ ਵਿੱਚ. “ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ.” (ਆਸਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits