Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suhī-ā. 1. ਸੁੰਦਰ। 2. ਸਨਮਾਨ, ਸਤਿਕਾਰ, ਬੰਧਨਾ। 1. grace, beauty. 2. obeisance, pay respect, bow.
ਉਦਾਹਰਨਾ:
1. ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥ Raga Malaar 5, 23, 1:2 (P: 1272).
2. ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥ Salok 1, 1:2 (P: 1410).

SGGS Gurmukhi-English Dictionary
[P. n.] Salutation, bowing respectfully
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਸੂੰਹ ਲੈਣ ਵਾਲਾ. ਜਾਸੂਸ। 2. ਸੰ. शुश्रूषा- ਸ਼ੁਸ਼੍ਰੂਸ਼ਾ. ਸੁਣਨ ਦੀ ਇੱਛਾ. ਭਾਵ- ਗੁਰੂ ਅਤੇ ਬਜ਼ਰੁਗਾਂ ਦੀ ਸੇਵਾ। 3. ਸਨਮਾਨ. ਖ਼ਾਤਿਰ. “ਸਸੁੜਿ ਸੁਹੀਆ ਕਿਵ ਕਰੀ? ਨਿਵਣੁ ਨ ਜਾਇ ਥਣੀ.” (ਸਵਾ ਮਃ ੧) ਸੱਸ ਨੂੰ ਮੈ ਸ਼ਿਸ਼੍ਟਾਚਾਰ (ਪ੍ਰਣਾਮ) ਕਿਸਤਰਾਂ ਕਰਾਂ? ਕਠੋਰ ਕੁਚਾਂ ਦੇ ਕਾਰਣ ਝੁਕਿਆ ਨਹੀਂ ਜਾਂਦਾ।{372} 4. ਵਿ. ਸ਼ੋਭਨ. ਸੁੰਦਰ। 5. ਪ੍ਰਿਯ. ਪਿਆਰਾ. “ਮਧੁਰ ਬੈਨ ਅਤਿ ਸੁਹੀਆ.” (ਮਲਾ ਮਃ ੫ ਪੜਤਾਲ).

Footnotes:
{372} ਪੋਠੋਹਾਰ ਵਿੱਚ ਸੂਹੀ ਦਾ ਅਰਥ ਹੈ ਮੱਥਾ ਟੇਕਣਾ. ਇਸ ਦਾ ਮੂਲ ਭੀ ਸੰਸਕ੍ਰਿਤ ‘ਸ਼ੁਸ਼੍ਰੂਸ਼ਣ’ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits