Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suhāvī. 1. ਸੋਹਣੀ, ਸ਼ੋਭਨੀਕ। 2. ਸੁਖਦਾਈ, ਸੁਹਾਵਣੀ। 1. beauteous, embellished. 2. comfortable, pious.
ਉਦਾਹਰਨਾ:
1. ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ (ਸੋਹਣੀ, ਸ਼ੋਭਨੀਕ). Raga Soohee 5, Chhant 10, 1:2 (P: 783).
ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥ (ਸ਼ੋਭਨੀਕ). Raga Soohee 3, Vaar 5, Salok, 3, 2:3 (P: 787).
2. ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥ Raga Aaasaa 1, Chhant 1, 1:4 (P: 436).
ਉਦਾਹਰਨ:
ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥ Raga Soohee 5, 41, 1:1 (P: 745).

Mahan Kosh Encyclopedia

(ਸੁਹਾਵਣਾ, ਸੁਹਾਵਨਾ, ਸੁਹਾਵਾੜਾ, ਸੁਹਾਵੜੀ, ਸੁਹਾਵਾ) ਵਿ. ਸ਼ੋਭਨ. ਸੁੰਦਰ. ਸ਼ੋਭਾਵਾਨ. ਸ਼ੋਭਾ ਵਾਲੀ। 2. ਸੁਖਦਾਈ. “ਸੋਈ ਦਿਨਸ ਸੁਹਾਵੜਾ.” (ਵਾਰ ਗਉ ੨ ਮਃ ੫) “ਧੰਨੁ ਸੁਹਾਵਾ ਮੁਖ.” (ਆਸਾ ਮਃ ੫) “ਰੈਣਿ ਸੁਹਾਵੜੀ ਦਿਨਸੁ ਸੁਹੇਲਾ.” (ਮਾਝ ਮਃ ੫) “ਸੁਹਾਵੀ ਕਉਣੁ ਸੁ ਵੇਲਾ?” (ਵਡ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits