Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhāg(u). 1. ਪਤੀ ਪਿਆਰ। 2. ਪਤੀ। 1. wedded bliss. 2. husband, spouse. ਉਦਾਹਰਨਾ: 1. ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ ॥ Raga Sireeraag 1, Asatpadee 8, 1:3 (P: 58). 2. ਸਭ ਪਰਹਰਿ ਤਾ ਕਉ ਮਿਲੈ ਸੁਹਾਗੁ ॥ Raga Gaurhee, Kabir, 21, 3:2 (P: 327).
|
|