Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Surṯā. 1. ਹੋਸ਼ਵਾਲਾ, ਸਮਝਦਾਰ। 2. ਸਰੋਤਾ, ਸੁਣਨ ਵਾਲਾ। 1. intelligent, sensible, man of wisdom. 2. listener, hearer.
ਉਦਾਹਰਨਾ:
1. ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ ॥ (ਉਚੀ ਸੁਰਤ ਵਾਲਾ). Raga Gaurhee 5, Thitee, 17:5 (P: 300).
ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨੁ ਸੁ ਸੁਰਤਾ ਕਵਨੁ ਜੜਾ ॥ (ਚੇਤੰਨ, ਸੁਰਤੀਵਾਨ). Raga Maaroo 5, Solhaa, 10, 6:3 (P: 1081).
ਜਿਨਿ ਕੀਤਾ ਬੇਸੁਰਤ ਤੇ ਸੁਰਿਤਾ ॥ Raga Gaurhee 5, 75, 2:2 (P: 177).
2. ਆਪੇ ਸੁਰਤਾ ਆਪੇ ਜਾਨੁ ॥ Raga Bilaaval 1, 3, 1:2 (P: 795).

SGGS Gurmukhi-English Dictionary
[1. P. n. 2. P. adj.] 1. the hearer i.g. God. 2. clever, intelligent
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਸੁਰਤ (ਹੋਸ਼) ਵਾਲਾ. “ਜਿਨ ਕੀਆ ਬੇਸੁਰਤ ਤੇ ਸੁਰਤਾ.” (ਗਉ ਮਃ ੫) 2. ਸ਼੍ਰੋਤਾ. ਗੁਰੂ ਅਤੇ ਧਰਮਗ੍ਰੰਥਾਂ ਦੇ ਵਾਕ ਸ਼੍ਰੱਧਾ ਨਾਲ ਸੁਣਨ ਵਾਲਾ. “ਸੋ ਸੁਰਤਾ ਸੋ ਬੈਸਨੋ.” (ਗਉ ਥਿਤੀ ਮਃ ੫) ਸੁਰਤੇ ਚੁਲੀ ਗਿਆਨ ਕੀ.” (ਮਃ ੧ ਵਾਰ ਸਾਰ) 3. ਸੰ. ਨਾਮ/n. ਸੁਰਤ੍ਵ. ਦੇਵਪਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits