Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sumār. ਗਿਣਤੀ, ਸੰਖਿਆ। count, reckoning. ਉਦਾਹਰਨ: ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥ Raga Gaurhee 5, Baavan Akhree, 18ਸ:2 (P: 253).
|
SGGS Gurmukhi-English Dictionary |
[P. n.] Counting, reckoning
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਫ਼ਾ. [شُمار] ਨਾਮ/n. ਗਿਣਤੀ. ਸੰਖ੍ਯਾ. “ਤਾਕੇ ਅੰਤ ਨ ਪਰਹਿ ਸੁਮਾਰ.” (ਗੂਜ ਅ: ਮਃ ੧) 2. ਸੈਨਾ। 3. ਗਰੋਹ. ਇਕੱਠ। 4. ਰਾਜੀ ਨਾ ਹੋਣ ਵਾਲਾ ਜਖਮ। 5. ਵਿ. ਘਾਇਲ. ਜਖਮੀ. ਫੱਟੜ. “ਸਭ ਊਚ ਨੀਚ ਕਿੰਨੇ ਸੁਮਾਰ.” (ਰਾਮਾਵ) “ਤੁਮ ਕੋ ਨਿਹਾਰ ਕਿਯ ਮਾਰ ਨੈ ਸੁਮਾਰ ਮੋ ਕੋ.” (ਚਰਿਤ੍ਰ ੧੦੯) ਮਾਰ (ਕਾਮ) ਨੇ ਸੁਮਾਰ (ਘਾਇਲ). “ਭਏ ਸੁਮਾਰ ਸੁਮਾਰ ਬਿਨ.” (ਗੁਪ੍ਰਸੂ) ਬੇਸ਼ੁਮਾਰ ਫੱਟੜ ਹੋਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|