Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Subẖā-e. 1. ਚੰਗੀ ਤਰਾਂ ਭਾ ਗਏ। 2. ਸੁਭਾਵਕ ਹੀ, ਨਿਰਯਤਨ; ਸੁਭਾਇਮਾਨ ਹੋਣਾ। 3. ਚੰਗੇ ਪ੍ਰੇਮ ਦੁਆਰਾ। 1. pleasing. 2. with ease; beautified. 3. good/true faith/love.
ਉਦਾਹਰਨਾ:
1. ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ ॥ Raga Vadhans 4, Ghorheeaan, 2, 4:5 (P: 576).
2. ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥ (ਸੁਭਾਵਿਕ ਹੀ). Raga Aaasaa 3, Chhant 6, 2:5 (P: 439).
3. ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾਂ ਸਤਿਗੁਰੁ ਮਿਲੈ ਸੁਭਾਏ ॥ (ਪ੍ਰੇਮ ਰਾਹੀਂ). Raga Sireeraag 3, Asatpadee 22, 7:1 (P: 68).
ਘਰਿ ਬੈਠਿਆਂ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥ (ਸਚੀ ਭਾਵਨਾ ਦੁਆਰਾ). Raga Gaurhee 3, Chhant 5, 1:3 (P: 246).
ਉਦਾਹਰਨ:
ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥ (ਚੰਗੇ ਭਾਵ ਨਾਲ). Raga Vadhans 3, Chhant 2, 2:6 (P: 568).

.

© SriGranth.org, a Sri Guru Granth Sahib resource, all rights reserved.
See Acknowledgements & Credits