Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suparsaᴺn(u). ਬਹੁਤ ਖੁਸ਼। mightily pleased, highly pleased.
ਉਦਾਹਰਨ:
ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥ Raga Soohee 4, 11, 1:1 (P: 734).

Mahan Kosh Encyclopedia

(ਸੁਪ੍ਰਸਿੰਨ, ਸੁਪ੍ਰਸੰਨ) ਸੰ. सुप्रसन्न. ਵਿ. ਅਤਿ ਆਨੰਦ. ਬਹੁਤ ਖੁਸ਼. “ਸੰਤ ਸੁਪ੍ਰਸੰਨ ਆਏ ਵਸਿ ਪੰਚਾ.” (ਗਉ ਮਃ ੫) “ਗੁਰੁ ਜਿਨ ਕਉ ਸੁ ਪ੍ਰਸੰਨੁ” (ਸਵੈਯੇ ਮਃ ੪ ਕੇ) 2. ਅਤਿ ਨਿਰਮਲ. ਬਹੁਤ ਸਾਫ। 3. ਨਾਮ/n. ਕੁਬੇਰ ਦਾ ਇੱਕ ਪੁਤ੍ਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits