Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Supeḏā. ਚਿਟੇ। white.
ਉਦਾਹਰਨ:
ਰਾਤੀ ਹੋਵਨਿ ਕਾਲੀਆਂ ਸੁਪੇਦਾ ਸੇ ਵੰਨ ॥ Raga Soohee 3, Vaar 13, Salok, 1, 2:1 (P: 789).

Mahan Kosh Encyclopedia

ਨਾਮ/n. ਇੱਕ ਹੜਤਾਲ ਜੇਹਾ ਚਿੱਟਾ ਪਦਾਰਥ, ਜੋ ਗ੍ਰੰਥ ਸੋਧਣ ਲਈ ਵਰਤੀਦਾ ਹੈ, ਅਰ ਮੁਸੱਵਰਾਂ ਦੇ ਕੰਮ ਆਉਂਦਾ ਹੈ। 2. ਇੱਕ ਸਿੱਕੇ ਤੋਂ ਬਣਿਆ ਚਿੱਟਾ ਪਦਾਰਥ (Oxide of lead) ਜੋ ਰੌਗਨਾਂ ਵਿੱਚ ਵਰਤੀਦਾ ਹੈ। 3. ਇੱਕ ਬਿਰਛ, ਜੋ ਬਹੁਤ ਉੱਚਾ ਅਤੇ ਸਿੱਧਾ ਹੁੰਦਾ ਹੈ. ਇਸ ਦੀ ਛਿੱਲ ਚਿੱਟੀ ਹੋਣ ਕਰਕੇ ਇਹ ਨਾਉਂ ਹੈ. ਕਸ਼ਮੀਰ ਵਿੱਚ ਸੁਪੇਦੇ ਦੇ ਬਿਰਛ ਬਹੁਤ ਸੁੰਦਰ ਹੁੰਦੇ ਹਨ, ਖਾਸ ਕਰਕੇ ਸ਼੍ਰੀਨਗਰ ਦੇ ਪਾਸ ਸੜਕ ਦੇ ਦੋਹਾਂ ਕਿਨਾਰਿਆਂ ਤੇ ਵਡੇ ਮਨੋਹਰ ਸਪੇਦੇ ਹਨ. White Poplar। 4. ਗ੍ਰੰਥ ਦੇ ਚਾਰੇ ਪਾਸੇ ਚਿੱਟਾ ਹਾਸ਼ੀਆ, ਜੋ ਲਿਖਤ ਤੋਂ ਬਾਹਰ ਹੁੰਦਾ ਹੈ. “ਗਰ੍ਯੋ ਸੁਪੇਦਾ ਕਾਗਜ ਜੋਇ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits