Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Supeḏ. ਚਿੱਟੇ ਕਪੜੇ। white robes/apparel.
ਉਦਾਹਰਨ:
ਕੋਈ ਓਢੈ ਨੀਲ ਕੋਈ ਸੁਪੇਦ ॥ Raga Raamkalee 5, 9, 3:2 (P: 885).

SGGS Gurmukhi-English Dictionary
[n.] (from Per. Supaid) white
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫ਼ਾ. [سپید] ਸਪੇਦ. ਵਿ. ਸ਼੍ਵੇਤ. ਚਿੱਟਾ. ਬੱਗਾ. “ਕੋਈ ਓਢੈ ਨੀਲ, ਕੋਈ ਸਪੇਦ.”{393} (ਰਾਮ ਮਃ ੫) “ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ.” (ਮਃ ੧ ਵਾਰ ਸੂਹੀ) ਕਾਲੀ ਰਾਤ ਵਿੱਚ ਚਿੱਟੀ ਚੀਜਾਂ ਦੇ ਓਹੀ ਰੰਗ ਰਹਿੰਦੇ ਹਨ, ਰਾਤ ਦੀ ਸੰਗਤਿ ਨਾਲ ਕਾਲੇ ਨਹੀਂ ਹੁੰਦੇ. ਇਵੇਂ ਹੀ ਗੁਰਮੁਖ ਅੰਜਨ ਵਿੱਚ ਨਿਰੰਜਨ ਰਹਿੰਦੇ ਹਨ.

Footnotes:
{393} ਮੁਸਲਮਾਨ ਨੀਲਾ, ਹਿੰਦੂ ਚਿੱਟਾ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits