Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Supnaᴺṯar(u). ਸੁਪਨਾ। dream, fantasy. ਉਦਾਹਰਨ: ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥ Raga Vadhans 1, Alaahnneeaan 4, 4:3 (P: 581).
|
Mahan Kosh Encyclopedia |
ਸੰ. ਸ੍ਵਪਨਾਂਤਰ. ਸੁਪਨੇ ਵਿੱਚ ਆਇਆ ਸੁਪਨਾ. ਭਾਵ- ਅਤ੍ਯੰਤ ਮਿਥ੍ਯਾ. “ਸੁਪਨੰਤਰੁ ਸੰਸਾਰੋ.” (ਵਡ ਮਃ ੧ ਅਲਾਹਣੀਆ) 2. ਸ੍ਵਪਨਮਾਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|