Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Supach. ਕੁੱਤਾ, (ਕੁੱਤੇ ਦਾ ਮਾਸ) ਖਾਣਾ ਵਾਲਾ, ਨੀਚ, ਚੰਡਾਲ। pariah, social outcast.
ਉਦਾਹਰਨ:
ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥ Raga Kedaaraa Ravidas, 1, 1:2 (P: 1124).

SGGS Gurmukhi-English Dictionary
[n.] (From Sk.Shvapaca) a chandâla caste, a low caste, an out-caste, a wretch
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸ਼੍ਵਪਚ. ਨਾਮ/n. ਚੰਡਾਲ. ਜੇ ਸ਼੍ਵ (ਕੁੱਤੇ) ਨੂੰ ਰਿੰਨ੍ਹ ਲਵੇ. ਕੁੱਤੇ ਦਾ ਮਾਸ ਖਾਜਾਣ ਵਾਲਾ ਨੀਚ. “ਸੁਪਚ ਤੁਲਿ ਸ ਮਾਨਿ.” (ਕੇਦਾ ਰਵਿਦਾਸ) 2. ਸਿਮ੍ਰਿਤੀਆਂ ਅਨੁਸਾਰ ਚੰਡਾਲ ਦੇ ਵੀਰਯ ਤੋਂ ਵੈਸ਼੍ਯ ਕੰਨ੍ਯਾ ਵਿੱਚੋਂ ਅਥਵਾ- ਬ੍ਰਾਹਮਣੀ ਦੇ ਪੇਟੋਂ ਉਪਜੀ ਸੰਤਾਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits