Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sunī-aṯ. 1. ਸੁਣੀਦਾ ਹੈ। 2. ਸੁਣਦਾ ਹੋਇਆ। 1. is said/heard. 2. hearing. ਉਦਾਹਰਨ: ਇਸ ਹੀ ਭੀਤਰਿ ਸੁਨੀਅਤ ਸਾਹੁ ॥ (ਸੁਣੀਦਾ ਹੈ, ਦੱਸਿਆ ਜਾਂਦਾ ਹੈ). Raga Gaurhee 5, 85 1:3 (P: 181). 2. ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥ (ਸੁਣਦਾ ਹੋਇਆ). Raga Soohee 5, 20, 1:1 (P: 741).
|
|