Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sunā-ī. ਸੁਣਾਏ। recite, narrate. ਉਦਾਹਰਨ: ਕੋਈ ਐਸੋ ਰੇ ਸੁਖਹਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਮਤਿ ਹੋਇ ਹਮਾਰੀ ॥ Raga Dhanaasaree 5, Asatpadee 1, 7:2 (P: 687). ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ ॥ (ਸੁਣਾਂਦੇ). Raga Saarang 5, 15, 3:2 (P: 1207).
|
|