Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suḏẖī. 1. ਕੇਵਲ, ਨਿਰੀ ਪੁਰੀ। 2. ਸੋਝੀ, ਸਮਝ। 1. solely. 2. understanding.
ਉਦਾਹਰਨਾ:
1. ਪਰ ਨਿੰਦਾ ਪਰ ਮਲੁ ਮੁਖਿ ਸੁਧੀ ਅਗਨਿ ਕ੍ਰੋਧੁ ਚੰਡਾਲੁ ॥ Raga Sireeraag 1, 4, 1:2 (P: 15).
2. ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥ Raga Raamkalee, Guru Nanak Dev, Sidh-Gosat, 31:2 (P: 941).

English Translation
adj.f. whole, entire, unmixed.

Mahan Kosh Encyclopedia

ਵਿ. ਉੱਤਮ ਹੈ ਧੀ (ਬੁੱਧਿ) ਜਿਸ ਦੀ. “ਸੁਧੀਨ ਪਾਨ ਕੈ ਧਰੈਂ.” (ਕਲਕੀ) ਸ਼੍ਰੇਸ਼੍ਠ ਬੁੱਧਿ ਵਾਲਿਆਂ ਨੂੰ ਅਪਸਰਾ ਹੱਥ ਫੜਦੀਆਂ ਹਨ। 2. ਨਾਮ/n. ਉੱਤਮ ਬੁੱਧਿ. “ਸੁਧੀ ਤੇ ਸੁ ਛੂਛੇ.” (ਗੁਪ੍ਰਸੁ) 3. ਦੇਖੋ- ਹੋਹਾ ੫, ਚਾਚਰੀ ੨ ਅਤੇ ਨਗਸ੍ਵਰੂਪੀ ਅਰਧ। 4. ਦੇਖੋ- ਸ਼ੁੱਧੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits