Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suḏẖākẖ-yar. ਸ਼ੁਧ ਅਖਰਾਂ ਵਾਲੇ। of pure words, purest of utterance.
ਉਦਾਹਰਨ:
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯ੍ਯਰ ॥ Raga Gaurhee 5, Sukhmanee 1, 1:5 (P: 262).

Mahan Kosh Encyclopedia

(ਸੁਧਾਖਰ, ਸੁਧਾਖਰੁ) ਵਿ- ਸ਼ੁੱਧ ਅਤੇ ਅਕ੍ਸ਼ਰ. ਨਿਰਮਲ ਅਤੇ ਅਵਿਨਾਸ਼ੀ। 2. ਨਾਮ/n. ਪਾਰਬ੍ਰਹਮ. ਕਰਤਾਰ. “ਏਕੁ ਸੁਧਾਖਰੁ ਜਾਕੈ ਹਿਰਦੈ ਵਸਿਆ, ਤਿਨ ਬੇਦਹਿ ਤਤੁ ਪਛਾਨਿਆ.” (ਸਾਰ ਮਃ ੩) 3. ੴ, ਜੋ ਪਵਿਤ੍ਰ ਵਰਣ ਹੈ. “ਬੂਝੈ ਨਾਹੀ ਏਕ ਸੁਧਾਖਰੁ.” (ਗਉ ਮਃ ੫) 4. ਸ਼ੋਧਨ ਕਰਕੇ ਅਕ੍ਸ਼ਰ, ਭਾਵ- ਸਾਰੇ ਅੱਖਰ (ਲੇਖ) ਵਿਚਾਰਕੇ. “ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯ੍ਯਰ। ਕੀਨੇ ਰਾਮ ਨਾਮ ਇਕ ਆਖ੍ਯ੍ਯਰ.” (ਸੁਖਮਨੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits