Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suthān(i). ਉਤਮ/ਚੰਗੀ ਥਾਂ/ਟਿਕਾਣੇ ਤੇ। at the sublime site. ਉਦਾਹਰਨ: ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ ॥ (ਸਤ ਸੰਗਤ). Raga Maajh 3, Asatpadee 9, 7:3 (P: 114). ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥ (ਭਾਵ ਗੁਰਚਰਣਾਂ ਵਿਚ). Raga Goojree 4, Vaar 7ਸ, 5, 1:1 (P: 519).
|
Mahan Kosh Encyclopedia |
ਉੱਤਮ ਅਸਥਾਨ ਵਿੱਚ. “ਬੈਸਿ ਸੁਥਾਨਿ ਕਹਾਂ ਗੁਣ ਤੇਰੇ.” (ਮਲਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|