Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suṯe. 1. ਸੌ ਗਏ। 2. ਸੁਟੇ, ਪਾ ਦਿਤੇ। 3. ਪੁੱਤਰ ਨੂੰ। 1. gone to sleep. 2. thrown. 3. son, child.
ਉਦਾਹਰਨਾ:
1. ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ Raga Sireeraag 1, 24, 2:1 (P: 23).
ਦੂਜੇ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ (ਬੇਸੁਧ ਹੋਇ). Raga Goojree 3, Vaar 1, Salok, 3, 2:2 (P: 509).
2. ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥ Raga Goojree 5, Vaar 20:4 (P: 524).
3. ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥ Raga Aaasaa 4, Chhant 21, 4:4 (P: 452).

SGGS Gurmukhi-English Dictionary
[Var.] From Sutta pl.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸੁਤੈ, ਸੁਤੈਸਿੱਧ) ਦੇਖੋ- ਸੁਤਹ ਅਤੇ ਸੁਤਹਸਿੱਧ. “ਸੁਤੈ ਕ੍ਰਿਤ੍ਯ ਕੋ ਕਰਤ ਨਿਸੰਕ.” (ਨਾਪ੍ਰ) 2. ਸੁਤੈ ਦਾ ਅਰਥ ਸੌਣ ਨਾਲ (ਸ਼ਯਨ ਸੇ) ਭੀ ਹੈ. “ਜਿਤੁ ਸੁਤੈ ਤਨੁ ਪੀੜੀਐ.” (ਸ੍ਰੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits