Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṇā-i-sī. 1. ਸੁਣਦਾ ਹੈ। 2. ਸੁਣਾਵਾਗਾ। 3. ਸੁਣਾਵੇਗਾ; ਸੁਣੇਗਾ। 1. listens, hears. 2. shall narrate, shall tell. 3. shall narrate, shall tell; shall listen/hear. ਉਦਾਹਰਨਾ: 1. ਢਾਢੀ ਕਰੇ ਪੁਕਾਰ ਪ੍ਰਭੁ ਸੁਣਾਇਸੀ ॥ (ਸੁਣ ਲੈਂਦਾ ਹੈ). Raga Goojree 3, Vaar 5:1 (P: 510). 2. ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ (ਸੁਣਾਵਾਗਾਂ). Raga Tilang 1, 5, 2:6 (P: 723). 3.ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ (ਸੁਣਾਵੇਗਾ, ਸੁਣੇਗਾ). Raga Soohee 1, 6, 1:10 (P: 730).
|
|