Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sujẖai. ਸਮਝ ਆਉਣੀ। comprehend, apprehend, know, concieve, understands.
ਉਦਾਹਰਨ:
ਦੂਜਾ ਥਾਉ ਨ ਕੋ ਸੁਝੈ ਗੁਰੁ ਮੇਲੇ ਸਚੁ ਸੋਇ ॥ (ਸਮਝ ਆਉਂਦਾ, ਦਿਸਦਾ). Raga Sireeraag 5, 90, 1:2 (P: 49).
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥ (ਸਮਝ ਆ ਜਾਂਦੀ ਹੈ/ਗਿਆਨ ਹੋ ਜਾਂਦਾ ਹੈ). Raga Gaurhee 5, Sukhmanee 1, 4:4 (P: 263).
ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥ (ਆਪਣੇ ਆਪ ਨੂੰ ਸਮਝੇ). Raga Gaurhee 5, Sukhmanee 14, 4:4 (P: 281).
ਨੇੜੇ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥ (ਦਿਸਦਾ ਹੈ). Raga Raamkalee, Balwand & Sata, Vaar 5:8 (P: 967).

.

© SriGranth.org, a Sri Guru Granth Sahib resource, all rights reserved.
See Acknowledgements & Credits