Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sujākẖā. 1. ਚੰਗੀ ਨਜ਼ਰ/ਅੱਖਾਂ ਵਾਲਾ, ਜਿਸ ਨੂੰ ਦਿਸਦਾ ਹੋਵੇ। 2. ਗਿਆਨਵਾਨ (ਭਾਵ)। 1. one who can see. 2. seer, sage, wiseman.
ਉਦਾਹਰਨਾ:
1. ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ Raga Raamkalee 3, Vaar 16, Salok, 2, 1:2 (P: 954).
2. ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ ॥ (ਅਗਿਆਨੀ ਨੇ ਨਾਂ ਗਿਆਨ ਵਾਨ ਰੱਖ ਲਿਆ ਹੈ). Raga Saarang 4, Vaar 12, Salok, 1, 1:2 (P: 1242).

SGGS Gurmukhi-English Dictionary
[P. adj.] Clear-sighted
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. with eyes and eyesight intact, not blind.

Mahan Kosh Encyclopedia

ਵਿ. ਸੁਚਕ੍ਸ਼ੁ. ਉੱਤਮ ਨੇਤ੍ਰਾਂ ਵਾਲਾ. ਜਿਸ ਦੀ ਨਜਰ ਚੰਗੀ ਹੈ. “ਹੋਇ ਸੁਜਾਖਾ ਨਾਨਕਾ, ਸੋ ਕਿਉ ਉਝੜਿ ਪਾਇ?” (ਮਃ ੨ ਵਾਰ ਰਾਮ ੧) 2. ਭਾਵ- ਗ੍ਯਾਨੀ. ਵਿਚਾਰਵਾਨ.{380} “ਤੁਮ ਹੋਹੁ ਸੁਜਾਖੇ ਲੇਹੁ ਪਛਾਣ.” (ਬਸੰ ਅ: ਮਃ ੧) 3. ਦੂਰੰਦੇਸ਼। 4. ਖ਼ਾ. ਛਾਲਨੀ. ਚਾਲਨੀ.

Footnotes:
{380} ਦੇਖੋ- ਆਪਸਤੰਬ ਸਿਮ੍ਰਿਤਿ ਅ: ੧੦, ਸ਼. ੧੧


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits