Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukẖ-hi. ਸੁਖ/ਆਰਾਮ ਦਾ। peace, bliss. ਉਦਾਹਰਨ: ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥ Raga Aaasaa 5, 117, 4:2 (P: 400). ਸੁਖਹਿ ਸਮਾਈਐ ਮੇਰੇ ਮਨਾ ॥ Raga Aaasaa 5, 160, 1:5 (P: 410).
|
|