Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sukẖman. 1. ਜੋਗ ਮਤ ਅਨੁਸਾਰ ਇਕ ਨਾੜੀ ਜੋ ਨੱਕ ਦੇ ਮੁੱਢ ਤੋਂ ਲੈ ਕੇ ਕੰਗਰੋੜ ਦੇ ਨਾਲ ਹੁੰਦੀ ਹੋਈ ਦਿਮਾਗ ਤੱਕ ਪਹੁੰਚਦੀ ਹੈ। ਇਸ ਦੇ ਖੱਬੇ ਪਾਸੇ 'ਇੜਾ' ਤੇ ਸਜੇ ਪਾਸੇ 'ਪਿੰਗਲਾ' ਮੰਨੀ ਜਾਂਦੀ ਹੈ। 2. ਮਿਲਾਪ ਅਵਸਥਾ ਜਿਥੇ 'ਇੜਾ' ਤੇ 'ਪਿੰਗਲਾ' ਮਿਲਦੀਆਂ ਹਨ (ਭਾਵ)। 1. according Yoga a channel which starts from nose and goes right upto central spinal cord; central traches, central spinal channel. 2. state of conjunction of Erha and Pingla channels, symbolically meaning mental peace (suggestive meaning).
ਉਦਾਹਰਨਾ:
1. ਮਨ ਰੇ ਪਵਨ ਦ੍ਰਿੜੁ ਸੁਖਮਨ ਨਾਰੀ ॥ Raga Gaurhee, Kabir, 18, 1:2 (P: 327).
2. ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥ Raga Malaar 1, Vaar 27ਸ, 1, 1:5 (P: 1291).

Mahan Kosh Encyclopedia

(ਸੁਖਮਨਾ) ਦੇਖੋ: ਸੁਖਮਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits