Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sukẖḏe-u. 1. ਸੁਖ ਦੇਣ ਵਾਲਾ, ਸੁਖ ਸਰੂਪ ਪ੍ਰਭੂ। 2. ਵਿਆਸ ਮੁਨੀ ਦਾ ਸੁਕਦੇਵ ਵੇਖੋ 'ਸੁਕ'। 1. bestower of peace/comfort. 2. Son of Vias Muni, Sukhdev.
ਉਦਾਹਰਨਾ:
1. ਇਹ ਮਨਿ ਲੀਣ ਭਏ ਸੁਖਦੇਉ ॥ Raga Gaurhee, Kabir, Asatpadee 36, 8:2 (P: 330).
2. ਸੁਖਦੇਉ ਪਰੀਖੁਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥ Sava-eeay of Guru Nanak Dev, Kal-Sahaar, 8:5 (P: 1390).

Mahan Kosh Encyclopedia

(ਸੁਖਦੇਵ) ਨਾਮ/n. ਸ਼ੁਕਦੇਵ. ਦੇਖੋ- ਸੁਕ 4. “ਇਹ ਮਨਿ ਲੀਣ ਭਏ ਸੁਖਦੇਉ.” (ਗਉ ਅ: ਕਬੀਰ) 2. ਜਸਰੋਟਾ ਦਾ ਪਹਾੜੀ ਰਾਜਾ ਸੁਖਦੇਵ, ਜੋ ਨਦੌਨ ਦੇ ਜੰਗ ਵਿੱਚ ਭੀਮਚੰਦ ਦੀ ਸਹਾਇਤਾ ਲਈ ਮੌਜੂਦ ਸੀ. “ਸੁਖੰਦੇਵ ਗਾਜੀ ਜਸਾਰੋਟ ਰਾਯੰ.” (ਵਿਚਿਤ੍ਰ ਅ: ੯) 3. ਦਸ਼ਮੇਸ਼ ਦਾ ਹਜੂਰੀ ਇੱਕ ਪੰਡਿਤ ਕਵਿ, ਜਿਸ ਨੇ ਕਰਤਾਰ ਦੇ ਬਾਰਾਂ ਵਿਸ਼ੇਸ਼ਣਾਂ (ਸਤ, ਚਿਤ, ਆਨੰਦ, ਅਦ੍ਵਿਤੀਯ, ਅਖੰਡ, ਅਚਲ, ਅਨੰਤ, ਸ੍ਵਪ੍ਰਕਾਸ਼, ਕੂਟਸ੍‌ਥ, ਅਜ, ਅਕ੍ਰਿਯ, ਅਤੇ ਬ੍ਰਹਮ) ਦੀ ਵਿਚਿਤ੍ਰ ਵ੍ਯਾਖ੍ਯਾ ਲਿਖੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits