Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sukriṯ(u). 1. ਸ਼ੁਕਰਵਾਰ। 2. ਸ਼ੁਭ ਕੰਮ। 3. ਚੰਗੀ ਕਰਨੀ, ਭਲਾਈ। 4. ਸੁਖ (ਭਾਵ)। 1. Friday. 2. good deed. 3. virtueous deed, sublime deed. 4. happiness, comfort (suggestive meaning).
ਉਦਾਹਰਨਾ:
1. ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥ Raga Gaurhee, Kabir, Vaar, 6:1 (P: 344).
2. ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥ Raga Gaurhee 1, 13, 1:2 (P: 154).
3. ਸੁਕ੍ਰਿਤੁ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥ (ਨੇਕੀ ਵਾਲੀ ਬੁੱਧੀ ਦਾ). Raga Aaasaa, Naamdev, 1, 3:2 (P: 485).
ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ Raga Aaasaa 1, Vaar 7:2 (P: 467). 4. ਦੁਕ੍ਰਿਤੁ ਸੁਕ੍ਰਿਤੁ ਧਾਰੋ ਕਰਮੁ ਰੀ ॥ (ਦੁਖ ਸੁਖ ਤੇਰੇ ਕਰਮਾਂ ਦਾ ਫਲ ਹੈ). Raga Dhanaasaree, Trilochan, 1, 1:2 (P: 695).

.

© SriGranth.org, a Sri Guru Granth Sahib resource, all rights reserved.
See Acknowledgements & Credits