Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suk(i). 1. ਖੁਸ਼ਕ, ਬੇਨਮ। 2. ਸੁਕਦੇਵ, ਬਿਆਸ ਰਿਖੀ ਦਾ ਪੁੱਤਰ ਤੇ ਜਨਕ ਦਾ ਚੇਲਾ ਸੁਕਦੇਵ ਜੋ ਮਹਾ ਗਿਆਨੀ ਸੀ। 3. ਖਤਮ ਹੋ ਗਏ। 1. dried up. 2. Sukhdevson of Bias Rishi and student of Janak. 3. withered away.
ਉਦਾਹਰਨਾ:
1. ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾਂ ਛਾਉਂ ॥ Raga Sireeraag 3, Asatpadee 20, 4:1 (P: 66).
2. ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮਿ ਕਰਿ ਗੁਰ ਗੋਵਿਦੁ ਧਿਆਇਆ ॥ Raga Tukhaaree 4, Chhant 4, 6:3 (P: 1117).
3. ਫਰੀਦਾ ਕਿਂਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥ Salok, Farid, 34:2 (P: 1379).

SGGS Gurmukhi-English Dictionary
[P. v.] (from Sukkanā) dry up
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits