Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Su-ālihu. ਸੁੰਦਰ, ਸ੍ਰੇਸ਼ਟ। beauteous, lovable.
ਉਦਾਹਰਨ:
ਕੇਤਾ ਤਾਣੁ ਸੁਆਲਿਹੁ ਰੂਪ ॥ Japujee, Guru Nanak Dev, 16:17 (P: 3).

Mahan Kosh Encyclopedia

(ਸੁਆਲਿਉ, ਸੁਆਲਿਓ) ਸੰ. ਸੁ-ਆਲਯ. ਵਿ. ਸੁੰਦਰਤਾ ਦਾ ਘਰ. ਸ਼ੋਭਾ ਦਾ ਘਰ। 2. ਉੱਤਮਤਾ ਦਾ ਨਿਵਾਸ. ਸ਼੍ਰੇਸ਼੍ਠ. “ਕੇਤਾ ਤਾਣ ਸੁਆਲਿਹੁ ਰੂਪ.” (ਜਪੁ) “ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ.” (ਵਾਰ ਆਸਾ) “ਤੇਰੀ ਸਿਫਤ ਸੁਆਲਿਓ ਸਰੂਪ ਹੈ.” (ਮਃ ੪ ਵਾਰ ਗਉ ੧) “ਕਾਇਆ ਕਾਮਣਿ ਅਤਿ ਸੁਆਲਿਓ.” (ਸੂਹੀ ਮਃ ੩) 3. ਨਾਮ/n. ਸ਼ੋਭਾ. ਸੁੰਦਰਤਾ. “ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਹੁ ਕਾਇ?” (ਸ੍ਰੀ ਮਃ ੧) 4. ਜਨਮਸਾਖੀ ਵਿੱਚ ਲੇਖ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੁਨਾਫਕ ਦੇਸ਼ ਦਾ ਨਾਉਂ ਸੁਆਲਿਉ ਰੱਖਿਆ. ਦੇਖੋ- ਨਾਨਕ ਪ੍ਰਕਾਸ਼ ਉੱਤਰਾਰਧ ਅ: ੧੧। 5. ਵਿ. ਸ਼ਲਾਘਾ ਯੋਗ. ਤਅ਼ਰੀਫ਼ ਲਾਇਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits