Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Su-ān. ਕੁਤਾ, ਭਾਵ ਅਕ੍ਰਿਤਘਨ/ਨੀਵਾਂ ਮਨੁੱਖ, ਲੋਭ ਰੂਪੀ ਕੁੱਤਾ, ਬੇਸਮਝ ਮਨੁੱਖ। dog, canine; ungratefulman, man of low breeding, foolish.
ਉਦਾਹਰਨ:
ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥ (ਅਕ੍ਰਿਤਘਨ/ਨੀਵਾਂ ਮਨੁੱਖ). Raga Gaurhee 5, 145, 3:1 (P: 195).
ਸਭ ਬਿਧਿ ਖੋਈ ਲੋਭਿ ਸੁਆਨ ॥ (ਲੋਭ ਰੂਪੀ ਕੁੱਤੇ ਨੇ). Raga Aaasaa 5, 12, 2:4 (P: 374).
ਕਹਾ ਸੁਆਨ ਕਉ ਸਿੰਮ੍ਰਿਤਿ ਸੁਨਾਏ ॥ (ਬੇਸਮਝ ਮਨੁੱਖ). Raga Aaasaa, Kabir, 20, 1:1 (P: 481).

SGGS Gurmukhi-English Dictionary
[P. n.] dog
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸ਼੍ਵਾਨ. ਨਾਮ/n. ਕੁੱਤਾ. “ਸੁਆਨਪੂਛ ਜਿਉ ਹੋਇ ਨ ਸੂਧੋ.” (ਦੇਵ ਮਃ ੯) “ਅਪਨਾਆਪੁ ਤੂ ਕਬਹੁ ਨ ਛੋਡਸਿ ਸੁਆਨਪੂਛਿ ਜਿਉ ਰੇ.” (ਮਾਰੂ ਮਃ ੧) 2. ਸੰ. ਸ੍ਵਯਨ. ਸੁੰਦਰ ਹੈ ਅਯਨ (ਚਾਲ) ਜਿਸ ਦੀ, ਹੰਸ. ਦੇਖੋ- ਸਵਾਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits