Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sīvnā. ਸੀਊਂਨਾ। to sew, to stich. ਉਦਾਹਰਨ: ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ ॥ Raga Maaroo 5, Asatpadee 6, 5:1 (P: 1019).
|
SGGS Gurmukhi-English Dictionary |
[Var.] From Sīva
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸੀਵਨ) ਦੇਖੋ- ਸਿਵ ਧਾ. ਕ੍ਰਿ. ਸਿਉਣਾ. ਪਰੋਣਾ. “ਹਰਿ ਰਤਨ ਮਨ ਅੰਤਰਿ ਸੀਵਤੇ.” (ਸ੍ਰੀ ਛੰਤ ਮਃ ੫) “ਮਨ ਤਨ ਭੀਤਰਿ ਸੀਵਨ.” (ਸਾਰ ਮਃ ੫) “ਬਿਨ ਤਾਗੇ ਬਿਨ ਸੂਈ ਆਨੀ ਮਨ ਹਰਿਭਗਤੀ ਸੰਗਿ ਸੀਵਨਾ.” (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|