Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sīṯlā-i-ā. ਠੰਢਾ ਹੋ ਗਿਆ, ਸ਼ਾਂਤ ਹੋ ਗਿਆ। cooled, calmed. ਉਦਾਹਰਨ: ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥ (ਠੰਢਾ ਹੋਇਆ). Raga Maajh 5, 31, 4:2 (P: 103).
|
Mahan Kosh Encyclopedia |
(ਸੀਤਲਾਗਿਆ) ਸ਼ੀਤਲ ਹੋ ਗਿਆ. ਸ਼ੀਤਲਤਾ ਨੂੰ ਪ੍ਰਾਪਤ ਹੋਇਆ. “ਮੇਰਾ ਮਨ ਅਨਦਿਨ ਸੀਤਲਾਗਿਓ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|