Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sirjaṇhāro. ਸਿਰਜਣ ਵਾਲਾ, ਰਚਨਹਾਰ, ਕਰਤਾ, ਪੈਦਾ ਕਰਨ ਵਾਲਾ, ਕਰਤਾਰ। the creator. ਉਦਾਹਰਨ: ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥ Raga Gaurhee 1, Sohlay, 1, 1:2 (P: 12). ਇਕਨਾ ਮਨ ਆਧਾਰੋ ਸਿਰਜਣਹਾਰੋ ਵਡਭਾਗੀ ਗੁਰੁ ਪਾਇਆ ॥ Raga Soohee 3, Chhant 7, 3:3 (P: 772).
|
|