Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sirjaṇhār. ਸਿਰਜਣ ਵਾਲਾ, ਰਚਨਹਾਰ, ਕਰਤਾ, ਪੈਦਾ ਕਰਨ ਵਾਲਾ, ਕਰਤਾਰ। creator. ਉਦਾਹਰਨ: ਗਲੀ ਗਲਾ ਸਿਰਜਣਹਾਰ ॥ Raga Aaasaa 1, 9, 1:2 (P: 351). ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥ Raga Saarang 4, Vaar 36, Salok, 5, 2:4 (P: 1251).
|
SGGS Gurmukhi-English Dictionary |
[P. n.] Creator
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. creator, producer; God, Creator.
|
Mahan Kosh Encyclopedia |
(ਸਿਰਜਣਹਾਰਾ, ਸਿਰਜਣਹਾਰੁ) ਵਿ. ਸਰਜਨ ਕਰਤਾ. ਬਣਾਉਣ ਵਾਲਾ. ਰਚਨੇ ਵਾਲਾ. “ਹਰਿ ਸਚੇ ਸਿਰਜਣਹਾਰਾ.” (ਸੋਪੁਰਖੁ) “ਕਰਿ ਕਰਿ ਵੇਖੈ ਸਿਰਜਣਹਾਰੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|