Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sās(u). 1. ਸਵਾਸ, ਦਮ, ਜਿੰਦ। 2. ਪਤਨੀ/ਪਤੀ ਦੀ ਮਾਂ (ਸੱਸ)। 1. breath; life. 2. husband's/wife's mother.
ਉਦਾਹਰਨਾ:
1. ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥ Raga Sireeraag 1, 8, 1:1 (P: 17).
ਜਿਸ ਕਾ ਸਾਸੁ ਨ ਕਾਢਤ ਆਪਿ ॥ Raga Gaurhee 5, Sukhmanee 17, 5:3 (P: 285).
2. ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥ (ਮਾਇਆ ਰੂਪੀ ਸੱਸ). Raga Aaasaa 1, 22, 2:1 (P: 355).

Mahan Kosh Encyclopedia

ਦੇਖੋ- ਸਾਸ। 2. ਸੰ. सासु. ਵਿ. ਸ (ਸਾਥ) ਅਸੁ (ਪ੍ਰਾਣ) ਦੇ. ਪ੍ਰਾਣਧਾਰੀ। 3. ਨਾਮ/n. ਸ਼੍ਵਸ਼੍ਰੁ. ਸੱਸ. “ਸਾਸੁ ਬੁਰੀ ਘਰਿ ਵਾਸ ਨ ਦੇਵੈ.” (ਆਸਾ ਮਃ ੧) ਇਸ ਥਾਂ ਭਾਵ ਅਵਿਦ੍ਯਾ ਤੋਂ ਹੈ। 4. ਦਮ. ਸ੍ਵਾਸ. “ਜਬ ਲਗ ਸਾਸੁ.” (ਕਲਿ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits