Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāsan(i). ਤਾੜਨਾ। warning, admonition, chatisement.
ਉਦਾਹਰਨ:
ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ ਨਾਮੁ ਧਿਆਵੈਗੋ ॥ Raga Kaanrhaa 4, Asatpadee 3, 6:1 (P: 1310).

Mahan Kosh Encyclopedia

ਸੰ. ਸ਼੍ਵਸਨ. ਨਾਮ/n. ਸਾਹ ਲੈਣਾ. ਪ੍ਰਾਣਾਂ ਦਾ ਆਉਣਾ ਜਾਣਾ। 2. ਕ੍ਰਿ. ਵਿ. ਸਾਹ ਲੈਂਦਿਆਂ. ਭਾਵ- ਜੀਂਵਦਿਆਂ. “ਸਾਸਨਿ ਸਾਸਿ ਸਾਸਿ ਬਲੁ ਪਾਈਐ, ਨਿਹਸਾਸਨਿ ਨਾਮੁ ਧਿਆਵੈਗੋ.” (ਕਾਨ ਅ: ਮਃ ੪) ਜੀਵਨਦਸ਼ਾ ਵਿੱਚ ਨਾਮਜਾਪ ਦੇ ਅਭ੍ਯਾਸ ਦਾ ਬਲ ਪਾਓ, ਫੇਰ ਪ੍ਰਾਣਤ੍ਯਾਗ ਪੁਰ ਭੀ ਨਾਮ ਦਾ ਸਿਮਰਣ ਹੋਵੇਗਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits