Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sālāhī. 1. ਉਸਤਤ ਕਰਾਂ। 2. ਉਸਤਤ ਕਰਨ ਵਾਲੇ। 3. ਉਸਤਤ ਕਰਨ ਯੋਗ ਪ੍ਰਭੂ। 1. praise. 2. who eulogize/praise. 3. praiseworthy Lord.
ਉਦਾਹਰਨਾ:
1. ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ (ਉਸਤਤ ਕਰਾਂ). Japujee, Guru Nanak Dev, 21:15 (P: 5).
2. ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ (ਉਸਤਤ ਕਰਨ ਵਾਲੇ). Japujee, Guru Nanak Dev, 23:1 (P: 5).
3. ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥ (ਉਸਤਤ ਕਰਨ ਯੋਗ ਪ੍ਰਭੂ). Raga Gaurhee 4, Vaar 18:2 (P: 310).

Mahan Kosh Encyclopedia

ਵਿ. ਸ਼ਲਾਘਨੀਯ. ਉਸਤਤਿ ਯੋਗ। 2. ਨਾਮ/n. ਕਰਤਾਰ. “ਸਾਲਾਹੀ ਸਚੁ ਸਾਲਾਹ ਸਚੁ.” (ਮਃ ੪ ਵਾਰ ਗਉ ੧) 3. ਮੰਤ੍ਰੀ. ਸਲਾਹ ਦੇਣ ਵਾਲਾ। 4. ਸਲਾਹੁਣ ਵਾਲਾ। 5. ਦੇਖੋ- ਸਾਲਾਹੀਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits