Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sālāhi. ਉਸਤਤ/ਵਡਿਆਈ/ਸ਼ਲਾਘਾ ਕਰਦੇ ਹਨ/ਕੇ/ਕਰਕੇ। praise, eulogize.
ਉਦਾਹਰਨ:
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ (ਸਲਾਹੁੰਦੇ ਹਨ). Japujee, Guru Nanak Dev, 23:1 (P: 5).
ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥ (ਸਲਾਹ ਕੇ). Raga Sireeraag 3, 37, 1:2 (P: 27).
ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥ (ਉਸਤਤ ਕਰਕੇ). Raga Sireeraag 3, 57, 1:2 (P: 36).

Mahan Kosh Encyclopedia

ਸ਼ਲਾਘਾ ਕਰਕੇ. “ਸਾਲਾਹਿ ਸਾਚੇ ਮੰਨਿ ਸਤਿਗੁਰੁ” (ਧਨਾ ਛੰਤ ਮਃ ੧) 2. ਸ਼ਲਾਘਾ ਕਰ. ਉਸਤਤਿ ਕਰ. “ਏਕੋ ਜਪਿ, ਏਕੋ ਸਾਲਾਹਿ.” (ਸੁਖਮਨੀ) 3. ਸਲਾਹੁੰਦੇ ਹਨ. “ਸਾਲਾਹੀ ਸਾਲਾਹਿ.” (ਜਪੁ) ਸ਼ਲਾਘਾ ਕਰਨ ਵਾਲੇ ਸਲਾਹੁੰਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits