Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāḏẖū. ਸੰਤ, ਮਹਾਂ ਪੁਰਖ, ਸਾਧ; ਗੁਰੂ। saint, sage, holy person; Guru.
ਉਦਾਹਰਨ:
ਸਾਧੂ ਸਤਿਗੁਰੁ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨੁ ॥ Raga Maajh 1, 18, 1:3 (P: 21).
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ Raga Gaurhee 4, Solhaa 4, 1:1 (P: 13).

SGGS Gurmukhi-English Dictionary
[Var.] From Sādha
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਸਾਧ1.

Mahan Kosh Encyclopedia

ਦੇਖੋ- ਸਾਧੁ. “ਸਾਧੂ ਸੰਗਿ ਉਧਾਰੁ ਭਏ ਨਿਕਾਣਿਆ.” (ਮਃ ੫ ਵਾਰ ਮਲਾ) 2. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ, ਜੋ ਨੰਦਕੁਇਰ ਦੇ ਉਦਰ ਤੋਂ ਮੱਲੇ ਨਿਵਾਸੀ ਧਰਮੇ ਖੋਸਲੇ ਦਾ ਸੁਪੁਤ੍ਰ ਸੀ. ਦੇਖੋ- ਬੀਰੋ ਬੀਬੀ। 3. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits