Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāk. ਸਬੰਧੀ, ਰਿਸ਼ਤੇਦਾਰ। relative.
ਉਦਾਹਰਨ:
ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥ Raga Sireeraag 5, 71, 2:3 (P: 42).

SGGS Gurmukhi-English Dictionary
[P. n.] Relation, relatives
SGGS Gurmukhi-English Data provided by Harjinder Singh Gill, Santa Monica, CA, USA.

English Translation
n.m. relative, relation, relationship, kin, kinsman, kinship; match (for marriage).

Mahan Kosh Encyclopedia

ਸੰ. शाक. ਨਾਮ/n. ਬਲ. ਸ਼ਕਤਿ। 2. ਸਹਾਇਤਾ। 3. ਸਹਾਇਤਾ ਕਰਨ ਵਾਲਾ ਮਿਤ੍ਰ। 4. ਸਾਗ. ਸਬਜੀ. ਨਬਾਤ। 5. ਸਾਗੌਨ ਦਾ ਬਿਰਛ ਅਤੇ ਇਸੇ ਬਿਰਛ ਦੇ ਨਾਮ ਤੋਂ ਪੌਰਾਣਿਕ ਇੱਕ ਦ੍ਵੀਪ. ਦੇਖੋ- ਸਪਤ ਦੀਪ। 6. ਵਿ. ਸ਼ਕ ਜਾਤਿ ਨਾਲ ਹੈ ਜਿਸ ਦਾ ਸੰਬੰਧ. ਦੇਖੋ- ਸਕ। 7. ਸੰ. स्वकीय- ਸ੍ਵਕੀਯ. ਅਪਨਾ। 8. ਨਾਮ/n. ਨਾਤੀ. ਸੰਬੰਧੀ. ਨਜ਼ਦੀਕੀ ਰਿਸ਼ਤੇਦਾਰ। 9. ਸ੍ਵਕੀਯਤਾ. ਰਿਸ਼ਤੇਦਾਰੀ. ਸਾਕਾਗੀਰੀ. “ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ.” (ਸਾਰ ਮਃ ੫) 10. ਸੰ. साक. ਵ੍ਯ. ਨਾਲ. ਸਾਥ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits